Type Here to Get Search Results !

1

INSPIRE MEET 2.0: ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ 2 ਘੰਟੇ ਦੀ ਛੁੱਟੀ ਦਾ ਐਲਾਨ


INSPIRE MEET 2.0: ਮੁੱਖ ਮੰਤਰੀ ਵੱਲੋਂ ਮੁਲਾਜ਼ਮਾਂ ਨੂੰ 2 ਘੰਟੇ ਦੀ ਛੁੱਟੀ ਦਾ ਐਲਾਨ 


ਚੰਡੀਗੜ੍ਹ,22 ਦਸੰਬਰ 2022


ਪੰਜਾਬ ਦੇ ਮੁੱਖ ਸਕੱਤਰ ਭਗਵੰਤ ਮਾਨ ਵੱਲੋਂ ਇੰਸਪਾਇਰ ਮੀਟ 2.0 ਲਈ ਮੁਲਾਜ਼ਮਾਂ ਲਈ 2 ਘੰਟੇ ਦੀ ਛੁੱਟੀ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਸੰਦੇਸ਼ ਰਾਹੀਂ ਕਿਹਾ ਇਸ ਮੈਗਾ ਪੇਰੇਂਟਸ ਮੀਟਿੰਗ ਵਿੱਚ ਹਿੱਸਾ ਲੈਣ ਲਈ ਉਹਨਾਂ ਮੁਲਾਜ਼ਮਾਂ ਨੂੰ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ, ਉਨ੍ਹਾਂ ਨੂੰ 24 ਦਸੰਬਰ ਨੂੰ 2 ਘੰਟੇ ਦੀ ਛੁੱਟੀ ਹੋਵੇਗੀ।



VIEW MASSAGE BY CM BHAGWANT MAAN CLICK HERE


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ 


"ਅਸੀਂ 24 ਦਸੰਬਰ ਨੂੰ ਪੰਜਾਬ ਭਰ ਦੇ ਸਕੂਲਾਂ 'ਚ ਮੈਗਾ PTM ਦਾ ਆਯੋਜਨ ਕਰਨ ਜਾ ਰਹੇ ਹਾਂ…ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਬੱਚੇ ਦੇ ਸਕੂਲ 'ਚ ਜ਼ਰੂਰ ਆਉਣਾ ਹੈ…ਬੱਚਿਆਂ ਦੇ ਭਵਿੱਖ ਬਾਰੇ ਤੁਹਾਨੂੰ ਪਤਾ ਲੱਗੇਗਾ…


ਆਪਾਂ ਸਾਰਿਆਂ ਨੇ ਰਲ਼ ਕੇ ਪੰਜਾਬ ਨੂੰ ਰੰਗਲੇ ਦੇ ਨਾਲ ਸਿੱਖਿਅਤ ਵੀ ਬਣਾਉਣਾ"


Also read: QUIZ ON CHHOTE SAHIBZAADE TOP 60 QUESTIONS IMPORTANT FOR ALL COMPETITIONS 


MISSION 100% : ਪੜ੍ਹੋ ਪੰਜਾਬ,ਪੜਾਓ ਪੰਜਾਬ ਦੀਆਂ ਟੀਮਾਂ ਨੂੰ ਸਕੂਲਾਂ ਵਿੱਚ ਭੇਜਣ ਦੇ ਹੁਕਮ ਜਾਰੀ 



ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।


Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ



Post a Comment

1 Comments
* Please Don't Spam Here. All the Comments are Reviewed by Admin.

Top Post Ad

Below Post Ad